ਤਿਲਸਾਰ
tilasaara/tilasāra

ਪਰਿਭਾਸ਼ਾ

ਵਿ- ਤਿਲਮਾਤ੍ਰ. ਤਿਲ ਪ੍ਰਮਾਣ. "ਨਹਿ ਬਢਨ ਘਟਨ ਤਿਲੁਸਾਰ." (ਬਾਵਨ)
ਸਰੋਤ: ਮਹਾਨਕੋਸ਼