ਤਿਲੰਗ ਦੀ ਵਾਰ
tilang thee vaara/tilang dhī vāra

ਪਰਿਭਾਸ਼ਾ

ਮੱਕੇ ਦੀ ਗੋਸਟਿ (ਗੋਸ੍ਠਿ) ਵਿੱਚ ਇਸ ਨਾਮ ਦੀ ਇੱਕ ਵਾਰ ਹੈ, ਜੋ ਕਿਸੇ ਪ੍ਰੇਮੀ ਨੇ ਸ਼੍ਰੀ ਗੁਰੂ ਨਾਨਕਦੇਵ ਦੇ ਨਾਮ ਤੋਂ ਰਚੀ ਹੈ.
ਸਰੋਤ: ਮਹਾਨਕੋਸ਼