ਪਰਿਭਾਸ਼ਾ
ਵਿ- ਤ੍ਰਿਸਾਤੁਰ. ਪ੍ਯਾਸਾ. ਤ੍ਰਿਸਨਾ ਵਾਲੀ. ਪ੍ਯਾਸੇ. "ਸੋ ਸੰਚਿਓ ਜਿਤੁ ਭੂਖ ਤਿਸਾਇਓ." (ਟੋਡੀ ਮਃ ੫) "ਪ੍ਰਭੁਦਰਸਨ ਕਉ ਹਉ ਫਿਰਤ ਤਿਸਾਈ." (ਗਉ ਮਃ ੫) "ਰਸਨ ਰਸਾਏ ਨਾਮ ਤਿਸਾਏ." (ਧਨਾ ਛੰਤ ਮਃ ੧) ੨. ਪ੍ਯਾਸ ਦੀ ਜਲਨ. ਦਾਝ. "ਤਿਸ ਬਿਨੁ ਘੜੀ ਨਹੀ ਜਗਿ ਜੀਵਾ ਐਸੀ ਪਿਆਸ ਤਿਸਾਈ." (ਮਲਾ ਅਃ ਮਃ ੧)
ਸਰੋਤ: ਮਹਾਨਕੋਸ਼