ਤਿਹਾਈ
tihaaee/tihāī

ਪਰਿਭਾਸ਼ਾ

ਵਿ- ਤ੍ਰਿਖਾ ਵਾਲੀ. ਪਿਆਸੀ। ੨. ਸੰਗ੍ਯਾ- ਤੀਜਾ ਭਾਗ. ਤੀਸਰਾ ਹ਼ਿਸਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تِہائی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

one third, third part
ਸਰੋਤ: ਪੰਜਾਬੀ ਸ਼ਬਦਕੋਸ਼

TIHÁÍ

ਅੰਗਰੇਜ਼ੀ ਵਿੱਚ ਅਰਥ2

s. f, hird part;—a. (fem. of Tiháiá.) Thirsty.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ