ਤਿਹੱਤਰ
tihatara/tihatara

ਪਰਿਭਾਸ਼ਾ

ਤ੍ਰਿਸਪ੍ਤਤਿ. ਸੱਤਰ ਉੱਪਰ ਤਿੰਨ- ੭੩.
ਸਰੋਤ: ਮਹਾਨਕੋਸ਼

ਸ਼ਾਹਮੁਖੀ : تِہتّر

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

seventy-three
ਸਰੋਤ: ਪੰਜਾਬੀ ਸ਼ਬਦਕੋਸ਼