ਤਿੱਡਾ
tidaa/tidā

ਪਰਿਭਾਸ਼ਾ

ਦੇਖੋ, ਟਿੱਡ- ਟਿੱਡਾ. "ਅਕਤਿਡ ਚਿੱਤਮਿਤਾਲਾ ਹਰਿਆ." (ਭਾਗੁ) "ਅਕ ਸਿਉ ਪ੍ਰੀਤਿ ਕਰੇ ਅਕਤਿਡਾ." (ਵਾਰ ਮਲਾ ਮਃ ੧)
ਸਰੋਤ: ਮਹਾਨਕੋਸ਼

TIḌḌÁ

ਅੰਗਰੇਜ਼ੀ ਵਿੱਚ ਅਰਥ2

s. f, s. m. f. A locust, a grass-hopper.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ