ਤੀਜ
teeja/tīja

ਪਰਿਭਾਸ਼ਾ

ਸੰਗ੍ਯਾ- तृतीया- ਤ੍ਰਿਤੀਯਾ. ਚੰਦ੍ਰਮਾ ਦੇ ਪੱਖ ਦੀ ਤੀਜੀ ਤਿਥਿ। ੨. ਸਾਵਨ ਸੁਦੀ ੩, ਤੀਆਂ ਦਾ ਤ੍ਯੋਹਾਰ. ਦੇਖੋ, ਤੀਆਂ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تیج

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

the third day of a lunar month or fortnight or of solar month
ਸਰੋਤ: ਪੰਜਾਬੀ ਸ਼ਬਦਕੋਸ਼

TÍJ

ਅੰਗਰੇਜ਼ੀ ਵਿੱਚ ਅਰਥ2

s. f, The first day of the lunar month; the third day after the full moon.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ