ਤੀਨਿ ਸਮਾਏ ਏਕ ਕ੍ਰਿਤਾਰਥ
teeni samaaay ayk kritaaratha/tīni samāē ēk kritāradha

ਪਰਿਭਾਸ਼ਾ

(ਪ੍ਰਭਾ ਅਃ ਮਃ ੧) ਕ੍ਰਿਤਾਰਥ ਪੁਰੁਸ ਦੇ ਇੱਕ ਪਦਾਰਥ (ਮੋਕ੍ਸ਼੍‍) ਵਿੱਚ, ਤਿੰਨ- ਧਰਮ ਅਰਥ ਕਾਮ ਸਮਾਏ.
ਸਰੋਤ: ਮਹਾਨਕੋਸ਼