ਤੀਨ ਲੇਖ
teen laykha/tīn lēkha

ਪਰਿਭਾਸ਼ਾ

ਉੱਤਮ, ਮੱਧਮ, ਮੰਦ। ੨. ਸਾਤ੍ਵਿਕ, ਰਾਜਸ, ਤਾਮਸ. "ਦਰਗਹਿ ਘੜੀਐ ਤੀਨੇ ਲੇਖ." (ਧਨਾ ਮਃ ੧)
ਸਰੋਤ: ਮਹਾਨਕੋਸ਼