ਤੁਗਲਕਾਬਾਦ
tugalakaabaatha/tugalakābādha

ਪਰਿਭਾਸ਼ਾ

ਦਿੱਲੀ ਸ਼ਹਿਰ ਤੋਂ ਦੱਖਣ ਪੱਛਮ ਵੱਲ ਇੱਕ ਬਸਤੀ ਅਤੇ ਸ਼ਾਹੀ ਕਿਲਾ, ਜੋ ਗ਼ਯਾਸੁੱਦੀਨ ਤੁਗ਼ਲਕ਼ ਨੇ ਬਣਵਾਇਆ. ਇਹ ਬਾਦਸ਼ਾਹ, ਦਿੱਲੀ ਦੇ ਤਖ਼ਤ ਤੇ ਸਨ ੧੩੨੧ ਵਿੱਚ ਬੈਠਾ ਸੀ.
ਸਰੋਤ: ਮਹਾਨਕੋਸ਼