ਤੁਤਲਾ
tutalaa/tutalā

ਪਰਿਭਾਸ਼ਾ

ਵਿ- ਤੋਤਲਾ. ਜੋ ਸਾਫ ਨਾ ਬੋਲ ਸਕੇ. ਜਿਸ ਦੀ ਜ਼ਬਾਨ ਤੋਂ ਸਪਸ੍ਟ ਵਾਕ ਨਾ ਨਿਕਲੇ. ਦੇਖੋ, ਤੋਤਲਾ.
ਸਰੋਤ: ਮਹਾਨਕੋਸ਼

TUTLÁ

ਅੰਗਰੇਜ਼ੀ ਵਿੱਚ ਅਰਥ2

a, mmering, stuttering, speaking imperfectly as a child.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ