ਤੁਫਾਨ
tudhaana/tuphāna

ਪਰਿਭਾਸ਼ਾ

ਅ਼. [طوُفان] ਤ਼ੂਫ਼ਾਨ. ਸੰਗ੍ਯਾ- ਤ਼ੌਫ਼ (ਚੱਕਰ ਲਾਉਣ) ਦੀ ਕ੍ਰਿਯਾ. ਸਮੁੰਦਰ ਦੀ ਭਯੰਕਰ ਬਾਢ। ੨. ਪ੍ਰਬਲ ਅੰਧੇਰੀ, ਜੋ ਘਨਘਟਾ ਸਾਥ ਮਿਲੀਹੋਈ ਹੋਵੇ. Typhoon । ੩. ਉਪਦ੍ਰਵ. ਝਗੜਾ. "ਤੁਮ ਦਿਸ ਅਨਿਕ ਤੁਫਾਨ ਉਠਾਵਹਿ." (ਗੁਪ੍ਰਸੂ) ੪. ਆਫ਼ਤ. ਆਪੱਤਿ। ੫. ਤੁਹਮਤ. ਦੋਸਾਰੋਪਣ.
ਸਰੋਤ: ਮਹਾਨਕੋਸ਼

ਸ਼ਾਹਮੁਖੀ : طوفان

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

storm, tempest, tornado, hurricane; deluge; turmoil, disaster
ਸਰੋਤ: ਪੰਜਾਬੀ ਸ਼ਬਦਕੋਸ਼

TUFÁN

ਅੰਗਰੇਜ਼ੀ ਵਿੱਚ ਅਰਥ2

s. m, Corruption of the Arabic word Túfán. A storm, a tempest, a dust storm, the Deluge, a false accusation, a boisterous quarrel; an exorbitant demand:—tufán khaṛá karná, v. a. To calumniate, to slander.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ