ਤੁਮੁਲ
tumula/tumula

ਪਰਿਭਾਸ਼ਾ

ਸੰ. ਸੰਗ੍ਯਾ- ਫ਼ੌਜ ਦਾ ਸ਼ੋਰ। ੨. ਸੈਨਾ ਦਾ ਮੁਠਭੇੜ. ਪਰਸਪਰ ਫੌਜਾਂ ਦਾ ਟਾਕਰਾ. "ਇਸ ਪ੍ਰਕਾਰ ਰਣ ਤੁਮੁਲ ਭਾ." (ਗੁਪ੍ਰਸੂ) ੩. ਟੋਲਾ. ਗਰੋਹ. ਝੁੰਡ.
ਸਰੋਤ: ਮਹਾਨਕੋਸ਼