ਤੁਲਹਾ
tulahaa/tulahā

ਪਰਿਭਾਸ਼ਾ

ਸੰਗ੍ਯਾ- ਨਦੀ ਪਾਰ ਹਣ ਲਈ ਰੱਸਿਆਂ ਨਾਲ ਕਾਠ ਦਾ ਬੰਨ੍ਹਿਆ ਤੁਲ੍ਹਾ. "ਨਾ ਬੇੜੀ ਨਾ ਤੁਲਹੜਾ." (ਸ੍ਰੀ ਮਃ ੧) "ਆਗੇ ਕਉ ਕਿਛੁ ਤੁਲਹਾ ਬਾਂਧਉ." (ਸਾਰ ਕਬੀਰ)
ਸਰੋਤ: ਮਹਾਨਕੋਸ਼

ਸ਼ਾਹਮੁਖੀ : تُلہا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

same as ਤੁਲ੍ਹਾ
ਸਰੋਤ: ਪੰਜਾਬੀ ਸ਼ਬਦਕੋਸ਼