ਤੁੰਦੀ
tunthee/tundhī

ਪਰਿਭਾਸ਼ਾ

ਸੰ. ਸੰਗ੍ਯਾ- ਨਾਭੀ. ਧੁੰਨੀ. ਤੁੰਨ। ੨. ਫ਼ਾ. [تُندی] ਤੇਜ਼ੀ। ੩. ਚਾਲਾਕੀ। ੪. ਗ਼ੁੱਸਾ। ੫. ਸੰ. तुन्दिन. ਵਿ- ਗੋਗੜੀਆ. ਦੇਖੋ, ਤੁੰਦ ੨. ਅਤੇ ੩.
ਸਰੋਤ: ਮਹਾਨਕੋਸ਼

ਸ਼ਾਹਮੁਖੀ : تُندی

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

fierceness, harshness, severity
ਸਰੋਤ: ਪੰਜਾਬੀ ਸ਼ਬਦਕੋਸ਼

TUṆDÍ

ਅੰਗਰੇਜ਼ੀ ਵਿੱਚ ਅਰਥ2

s. f. (M.), ) a variety of Juár.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ