ਤੂਰਨਤਾ
tooranataa/tūranatā

ਪਰਿਭਾਸ਼ਾ

ਸੰਗ੍ਯਾ- ਤੂਰ੍‍ਣਤਾ. ਸ਼ੀਘ੍ਰਤਾ. "ਤਿਨ ਤੇ ਤੂਰਨਤਾ ਪਹਿਚਾਨੀ." (ਨਾਪ੍ਰ)
ਸਰੋਤ: ਮਹਾਨਕੋਸ਼