ਤੂਲ ਦੇਣਾ

ਸ਼ਾਹਮੁਖੀ : طول دینا

ਸ਼ਬਦ ਸ਼੍ਰੇਣੀ : phrase

ਅੰਗਰੇਜ਼ੀ ਵਿੱਚ ਅਰਥ

to stretch (or point); to lengthen (a matter or argument); to escalate (dispute)
ਸਰੋਤ: ਪੰਜਾਬੀ ਸ਼ਬਦਕੋਸ਼