ਤੇਂਦੂ
taynthoo/tēndhū

ਪਰਿਭਾਸ਼ਾ

ਸੰ. तिन्दुक- ਤਿੰਦੁਕ ਬਿਰਛ. ਦੇਖੋ, ਤਿੰਦੁਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تیندو

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a kind of ebony, Diospyros lanceolata
ਸਰੋਤ: ਪੰਜਾਬੀ ਸ਼ਬਦਕੋਸ਼