ਤੇਤੀ
taytee/tētī

ਪਰਿਭਾਸ਼ਾ

ਕ੍ਰਿ. ਵਿ- ਉਤਨੀ. ਤਾਵਤ। ੨. ਵਿ- ਤੀਹ ਉੱਪਰ ਤਿੰਨ. ਦੇਖੋ, ਤੇਤੀਸ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تیتی

ਸ਼ਬਦ ਸ਼੍ਰੇਣੀ : adjective

ਅੰਗਰੇਜ਼ੀ ਵਿੱਚ ਅਰਥ

thirty-three
ਸਰੋਤ: ਪੰਜਾਬੀ ਸ਼ਬਦਕੋਸ਼

TETÍ

ਅੰਗਰੇਜ਼ੀ ਵਿੱਚ ਅਰਥ2

a, Thirty-three.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ