ਤੇਲਕ
taylaka/tēlaka

ਪਰਿਭਾਸ਼ਾ

ਸੰ. ਤੈਲਿਕ. ਸੰਗ੍ਯਾ- ਤੇਲ ਬਣਾਉਣ ਵਾਲਾ, ਤੇਲੀ. "ਭ੍ਰਮਤ ਫਿਰਤ ਤੇਲ ਦੇ ਕਪਿ ਜਿਉ." (ਗੂਜ ਕਬੀਰ)
ਸਰੋਤ: ਮਹਾਨਕੋਸ਼