ਤੇਲੀਆ
tayleeaa/tēlīā

ਪਰਿਭਾਸ਼ਾ

ਵਿ- ਤੇਲ ਜੇਹਾ ਚਿਕਨਾ ਅਤੇ ਚਮਕੀਲਾ। ੨. ਸੰਗ੍ਯਾ- ਦੇਖੋ, ਤੇਲਾ ੨। ੩. ਤੇਲਾ ਘੋੜਾ. ਸ੍ਯਾਹੀ ਦੀ ਝਲਕ (ਭਾਹ) ਵਾਲਾ ਚਿਕਣਾ ਲਾਲ। ੪. ਇੱਕ ਵਿਸ, ਜਿਸ ਦਾ ਪ੍ਰਸਿੱਧ ਨਾਮ ਮਿੱਠਾ ਤੇਲੀਆ ਹੈ. ਸਿੰਗੀਆ. ਸੰ. ਸ਼੍ਰਿੰਗਿਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تیلیا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

poisonous root or tuber of Aconytum ferox, aconite root
ਸਰੋਤ: ਪੰਜਾਬੀ ਸ਼ਬਦਕੋਸ਼
tayleeaa/tēlīā

ਪਰਿਭਾਸ਼ਾ

ਵਿ- ਤੇਲ ਜੇਹਾ ਚਿਕਨਾ ਅਤੇ ਚਮਕੀਲਾ। ੨. ਸੰਗ੍ਯਾ- ਦੇਖੋ, ਤੇਲਾ ੨। ੩. ਤੇਲਾ ਘੋੜਾ. ਸ੍ਯਾਹੀ ਦੀ ਝਲਕ (ਭਾਹ) ਵਾਲਾ ਚਿਕਣਾ ਲਾਲ। ੪. ਇੱਕ ਵਿਸ, ਜਿਸ ਦਾ ਪ੍ਰਸਿੱਧ ਨਾਮ ਮਿੱਠਾ ਤੇਲੀਆ ਹੈ. ਸਿੰਗੀਆ. ਸੰ. ਸ਼੍ਰਿੰਗਿਕ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تیلیا

ਸ਼ਬਦ ਸ਼੍ਰੇਣੀ : noun masculine & adjective

ਅੰਗਰੇਜ਼ੀ ਵਿੱਚ ਅਰਥ

a reddish black hue, bay colour
ਸਰੋਤ: ਪੰਜਾਬੀ ਸ਼ਬਦਕੋਸ਼

TELÍÁ

ਅੰਗਰੇਜ਼ੀ ਵਿੱਚ ਅਰਥ2

s. m, ed colour; bay; a powerful poison, the root of Aconitum Ferox:—telíá, telíyá buddh, a. Having a strong mind, clear headed, talented, clever, see namdá buddh:—telíá rájá, s. m. A fortune teller who divines by looking into oil, and keeps his clothes saturated in it.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ