ਤੇਲੀਆਬੁੱਧ
tayleeaabuthha/tēlīābudhha

ਪਰਿਭਾਸ਼ਾ

ਵਿ- ਸੂਕ੍ਸ਼੍‍ਮ ਬੁੱਧਿ ਵਾਲਾ. ਜਿਵੇਂ ਤੇਲ ਪਾਣੀ ਤੇ ਫੈਲ ਜਾਂਦਾ ਹੈ, ਇਸੇ ਤਰਾਂ ਜਿਸ ਦੀ ਬੁੱਧੀ ਹਰ ਵਿਸਯ ਤੇ ਫੈਲੇ.
ਸਰੋਤ: ਮਹਾਨਕੋਸ਼