ਤੇਹਰ
tayhara/tēhara

ਪਰਿਭਾਸ਼ਾ

ਸੰਗ੍ਯਾ- ਤਿਹਰਾਪਨ। ੨. ਤਿੰਨ ਵਾਰ ਹਲ ਨਾਲ ਵਾਹੀ ਹੋਈ ਜ਼ਮੀਨ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تیہر

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

same as ਤਿਹਰ
ਸਰੋਤ: ਪੰਜਾਬੀ ਸ਼ਬਦਕੋਸ਼

TEHAR

ਅੰਗਰੇਜ਼ੀ ਵਿੱਚ ਅਰਥ2

s. m, hird time, three times, a triplication.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ