ਤੇਹਾ
tayhaa/tēhā

ਪਰਿਭਾਸ਼ਾ

ਵਿ- ਤੈਸਾ. ਤਾਦ੍ਰਿਸ਼. "ਤੇਹਾ ਹੋਵੈ ਜੇਹੇ ਕਰਮ ਕਮਾਇ." (ਆਸਾ ਮਃ ੩)
ਸਰੋਤ: ਮਹਾਨਕੋਸ਼

ਸ਼ਾਹਮੁਖੀ : تیہا

ਸ਼ਬਦ ਸ਼੍ਰੇਣੀ : adjective, masculine

ਅੰਗਰੇਜ਼ੀ ਵਿੱਚ ਅਰਥ

same as ਤਿਹਾ
ਸਰੋਤ: ਪੰਜਾਬੀ ਸ਼ਬਦਕੋਸ਼

TEHÁ

ਅੰਗਰੇਜ਼ੀ ਵਿੱਚ ਅਰਥ2

ad, This, so, like that.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ