ਤੋਂਬਰੀ
tonbaree/tonbarī

ਪਰਿਭਾਸ਼ਾ

ਸੰਗ੍ਯਾ- ਤੁੰਬੀ. ਤੂੰਬੀ. "ਅਠਸਠ ਤੀਰਥ ਮਜਨ ਕਰੈ ਤੋਂਬਰੀ." (ਭਾਗੁ ਕ) ੨. ਲਹੂ ਖਿੱਚਣ ਦੀ ਤੂੰਬੀ. ਸਿੰਗੀ. "ਜੈਸੇ ਜੋਕ ਤੋਂਬਰੀ ਲਗਾਈਅਤ ਰੋਗੀ ਤਨ." (ਭਾਗੁ ਕ)
ਸਰੋਤ: ਮਹਾਨਕੋਸ਼