ਤੋਪਣਾ
topanaa/topanā

ਪਰਿਭਾਸ਼ਾ

ਕ੍ਰਿ- ਤੋਪਾ ਲਾਉਣਾ. ਸਿਉਂਣਾ। ੨. ਗੱਠ ਲਾਉਣਾ. "ਆਰ ਨਹੀ ਜਿਹ ਤੋਪਉ." (ਸੋਰ ਰਵਿਦਾਸ) ੩. ਚੰਬਾ- ਦੇਖਣਾ. ਤੱਕਣਾ.
ਸਰੋਤ: ਮਹਾਨਕੋਸ਼