ਤੋਪਾ
topaa/topā

ਪਰਿਭਾਸ਼ਾ

ਸੰਗ੍ਯਾ- ਟਾਂਕਾ. ਬਖੀਆ.
ਸਰੋਤ: ਮਹਾਨਕੋਸ਼

ਸ਼ਾਹਮੁਖੀ : توپا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

stitch
ਸਰੋਤ: ਪੰਜਾਬੀ ਸ਼ਬਦਕੋਸ਼

TOPÁ

ਅੰਗਰੇਜ਼ੀ ਵਿੱਚ ਅਰਥ2

s. m. (K.), ) A measure of grain; rice seven maunds two seers kachchá, wheat ten maunds kachchá.
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ