ਤੋਰ
tora/tora

ਪਰਿਭਾਸ਼ਾ

ਸਰਵ- ਤਵ. ਤੇਰਾ. ਤੇਰੇ. "ਪਗ ਲਾਗਉ ਤੋਰ." (ਬਸੰ ਅਃ ਮਃ ੧) ੫. ਦੇਖੋ, ਤੋਰੁ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تور

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

gait, manner of walking; movement, motion, pace, progress, momentum, speed
ਸਰੋਤ: ਪੰਜਾਬੀ ਸ਼ਬਦਕੋਸ਼

TOR

ਅੰਗਰੇਜ਼ੀ ਵਿੱਚ ਅਰਥ2

s. f, Gait, motion, movement, manner, behaviour; the pulse; a spocies of sweet charhí. The Bauhinia racemosa, see Máljan:—tor, tor daṇdá, s. m. See Súrú, Súr:—torbanná, s. m. See Marwan, Sumbhálú
ਸਰੋਤ: THE PANJABI DICTIONARY- ਭਾਈ ਮਾਇਆ ਸਿੰਘ