ਤੋਰਿ
tori/tori

ਪਰਿਭਾਸ਼ਾ

ਤੋੜਕੇ. "ਬੰਧਨ ਤੋਰਿ ਰਾਮਲਿਵ ਲਾਈ." (ਸਾਰ ਮਃ ੫) "ਤੁਮ ਸਿਉ ਤੋਰਿ ਕਵਨ ਸਿਉ ਜੋਰਹਿ?" (ਸੋਰ ਰਵਿਦਾਸ)
ਸਰੋਤ: ਮਹਾਨਕੋਸ਼