ਤੋਰੋ
toro/toro

ਪਰਿਭਾਸ਼ਾ

ਸੰਰਵ- ਤੇਰਾ. ਤਵ। ੨. ਤੋੜੋ. ਦੇਖੋ, ਤੋਰਨਾ. "ਅਹੰ ਤੋਰੋ ਮੁਖ ਜੋਰੋ." (ਕਾਨ ਮਃ ੫) ੩. ਵਿ- ਤੋੜਿਆ ਹੋਇਆ. "ਲੇਤ ਹੈ ਪੇਚ ਮਨੋ ਅਹਿ ਤੋਰੋ." (ਕ੍ਰਿਸਨਾਵ)
ਸਰੋਤ: ਮਹਾਨਕੋਸ਼