ਤੋਲਾਇਆ
tolaaiaa/tolāiā

ਪਰਿਭਾਸ਼ਾ

ਤੋਲ ਕਰਵਾਇਆ. ਤੁਲਵਾਇਆ। ੨. ਸੰਗ੍ਯਾ- ਤੁਲਾਵਾ. ਤੋਲਕ. ਤੋਲਣ ਵਾਲਾ.
ਸਰੋਤ: ਮਹਾਨਕੋਸ਼