ਤੋਲਾਹਾ
tolaahaa/tolāhā

ਪਰਿਭਾਸ਼ਾ

ਵਿ- ਤੋਲਣ ਵਾਲਾ। ੨. ਵਜ਼ਨ ਮੇਂ. ਤੋਲ ਵਿੱਚ. "ਸਭਿ ਤੀਰਥ ਵਰਤ ਜਗਿ ਪੁੰਨ ਤੋਲਾਹਾ। ਹਰਿ ਹਰਿ ਨਾਮ ਨ ਪੁਜਹਿ ਪੁਜਾਹਾ." (ਜੈਤ ਮਃ ੪)
ਸਰੋਤ: ਮਹਾਨਕੋਸ਼