ਤੋਲਿ
toli/toli

ਪਰਿਭਾਸ਼ਾ

ਤੋਲ (ਵਜ਼ਨ) ਕਰਕੇ. "ਤੋਲਿ ਨ ਤੁਲੀਐ." (ਗਉ ਕਬੀਰ)
ਸਰੋਤ: ਮਹਾਨਕੋਸ਼