ਤੋੜ
torha/torha

ਪਰਿਭਾਸ਼ਾ

ਸੰਗ੍ਯਾ- ਲੋਹੇ ਦੀ ਸਲਾਈ, ਜਿਸ ਨੂੰ ਗਲੋਟੇ ਵਿੱਚ ਦੇਕੇ ਸੂਤ ਅਟੇਰੀਦਾ ਹੈ। ੨. ਸਿੰਧੀ. ਅੰਤ. ਸਿਰਾ. ਹ਼ੱਦ। ੩. ਨਸ਼ੇ ਦੇ ਟੁੱਟਣ ਦਾ ਭਾਵ। ੪. ਦੇਖੋ, ਤੋੜਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : توڑ

ਸ਼ਬਦ ਸ਼੍ਰੇਣੀ : verb

ਅੰਗਰੇਜ਼ੀ ਵਿੱਚ ਅਰਥ

imperative form of ਤੋੜਨਾ , break; noun, masculine breach, break
ਸਰੋਤ: ਪੰਜਾਬੀ ਸ਼ਬਦਕੋਸ਼
torha/torha

ਪਰਿਭਾਸ਼ਾ

ਸੰਗ੍ਯਾ- ਲੋਹੇ ਦੀ ਸਲਾਈ, ਜਿਸ ਨੂੰ ਗਲੋਟੇ ਵਿੱਚ ਦੇਕੇ ਸੂਤ ਅਟੇਰੀਦਾ ਹੈ। ੨. ਸਿੰਧੀ. ਅੰਤ. ਸਿਰਾ. ਹ਼ੱਦ। ੩. ਨਸ਼ੇ ਦੇ ਟੁੱਟਣ ਦਾ ਭਾਵ। ੪. ਦੇਖੋ, ਤੋੜਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : توڑ

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

something having reverse, ameliorating effect, antidote, counter measure; stage in distillation (of country liqour); end, finish, finis; adverb upto the end
ਸਰੋਤ: ਪੰਜਾਬੀ ਸ਼ਬਦਕੋਸ਼
torha/torha

ਪਰਿਭਾਸ਼ਾ

ਸੰਗ੍ਯਾ- ਲੋਹੇ ਦੀ ਸਲਾਈ, ਜਿਸ ਨੂੰ ਗਲੋਟੇ ਵਿੱਚ ਦੇਕੇ ਸੂਤ ਅਟੇਰੀਦਾ ਹੈ। ੨. ਸਿੰਧੀ. ਅੰਤ. ਸਿਰਾ. ਹ਼ੱਦ। ੩. ਨਸ਼ੇ ਦੇ ਟੁੱਟਣ ਦਾ ਭਾਵ। ੪. ਦੇਖੋ, ਤੋੜਨਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : توڑ

ਸ਼ਬਦ ਸ਼੍ਰੇਣੀ : noun, feminine

ਅੰਗਰੇਜ਼ੀ ਵਿੱਚ ਅਰਥ

needle thrust in skein of yarn while reenrolling it into a bigger honk
ਸਰੋਤ: ਪੰਜਾਬੀ ਸ਼ਬਦਕੋਸ਼