ਤੌਕਣਾ
taukanaa/taukanā

ਪਰਿਭਾਸ਼ਾ

ਤੋਯ (ਪਾਣੀ) ਦਾ ਕਣ (ਤੁਬਕੇ) ਛਿੜਕਣੇ. ਦੇਖੋ, ਤਉਕਣਾ.
ਸਰੋਤ: ਮਹਾਨਕੋਸ਼

ਸ਼ਾਹਮੁਖੀ : توکنا

ਸ਼ਬਦ ਸ਼੍ਰੇਣੀ : verb, transitive

ਅੰਗਰੇਜ਼ੀ ਵਿੱਚ ਅਰਥ

same as ਤਰੌਂਕਣਾ , to sprinkle
ਸਰੋਤ: ਪੰਜਾਬੀ ਸ਼ਬਦਕੋਸ਼