ਤੌਖਲਾ
taukhalaa/taukhalā

ਪਰਿਭਾਸ਼ਾ

ਸੰਗ੍ਯਾ- ਅੰਦੇਸ਼ਾ. ਚਿੰਤਾ. ਧੜਕਾ. ਅ਼. [تخیل] ਤਖ਼ੈਯੁੱਲ.
ਸਰੋਤ: ਮਹਾਨਕੋਸ਼

ਸ਼ਾਹਮੁਖੀ : توکھلا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

apprehension, fear of the unknown; misgiving, trepidation; mistake, misunderstanding
ਸਰੋਤ: ਪੰਜਾਬੀ ਸ਼ਬਦਕੋਸ਼