ਤੌਲਾ
taulaa/taulā

ਪਰਿਭਾਸ਼ਾ

ਸੰਗ੍ਯਾ- ਚੌੜੇ ਮੂੰਹ ਵਾਲਾ ਮਿੱਟੀ ਦਾ ਬਰਤਨ, ਜਿਸ ਵਿੱਚ ਭੋਜਨ ਰਿੰਨ੍ਹਿਆ ਜਾਵੇ. ਤਪਲਾ। ੨. ਉਹ ਭਾਂਡਾ, ਜਿਸ ਨਾਲ ਅੰਨ ਆਦਿ ਵਸਤੁ ਦਾ ਮਾਨ (ਵਜ਼ਨ) ਮਾਲੂਮ ਕਰੀਏ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تولا

ਸ਼ਬਦ ਸ਼੍ਰੇਣੀ : adjective masculine, colloquial

ਅੰਗਰੇਜ਼ੀ ਵਿੱਚ ਅਰਥ

see ਉਤਾਉਲਾ , anxious
ਸਰੋਤ: ਪੰਜਾਬੀ ਸ਼ਬਦਕੋਸ਼
taulaa/taulā

ਪਰਿਭਾਸ਼ਾ

ਸੰਗ੍ਯਾ- ਚੌੜੇ ਮੂੰਹ ਵਾਲਾ ਮਿੱਟੀ ਦਾ ਬਰਤਨ, ਜਿਸ ਵਿੱਚ ਭੋਜਨ ਰਿੰਨ੍ਹਿਆ ਜਾਵੇ. ਤਪਲਾ। ੨. ਉਹ ਭਾਂਡਾ, ਜਿਸ ਨਾਲ ਅੰਨ ਆਦਿ ਵਸਤੁ ਦਾ ਮਾਨ (ਵਜ਼ਨ) ਮਾਲੂਮ ਕਰੀਏ.
ਸਰੋਤ: ਮਹਾਨਕੋਸ਼

ਸ਼ਾਹਮੁਖੀ : تولا

ਸ਼ਬਦ ਸ਼੍ਰੇਣੀ : noun, masculine

ਅੰਗਰੇਜ਼ੀ ਵਿੱਚ ਅਰਥ

a wide-mouthed earthen vessel, same as ਤੌੜਾ
ਸਰੋਤ: ਪੰਜਾਬੀ ਸ਼ਬਦਕੋਸ਼