ਤੌਸੀਫ
tauseedha/tausīpha

ਪਰਿਭਾਸ਼ਾ

ਅ਼. [توَسیف] ਤੌਸੀਫ਼. ਸੰਗ੍ਯਾ- ਵਸਫ਼ (ਗੁਣ) ਕਹਿਣ ਦੀ ਕ੍ਰਿਯਾ. ਤਅ਼ਰੀਫ਼ ਕਰਨਾ. ਗੁਣਾਨੁਵਾਦ.
ਸਰੋਤ: ਮਹਾਨਕੋਸ਼