ਤੌਫ਼ੀਕ਼
taufeekaa/taufīkā

ਪਰਿਭਾਸ਼ਾ

ਅ਼. [توَفیق] ਸੰਗ੍ਯਾ- ਵਫ਼ਕ਼ (ਯੋਗ੍ਯ) ਹੋਣ ਦਾ ਭਾਵ. ਸਾਮਰਥ੍ਯ. ਸ਼ਕਤਿ.
ਸਰੋਤ: ਮਹਾਨਕੋਸ਼