ਤ੍ਰ
tra/tra

ਪਰਿਭਾਸ਼ਾ

ਤ੍ਰਯ ਦਾ ਸੰਖੇਪ. ਤਿੰਨ। ੨. ਸ਼ਬਦ ਦੇ ਅੰਤ ਇਸ ਦਾ ਅਰਥ ਹੈ ਥਾਂ, ਠਿਕਾਣੇ, ਜਿਵੇਂ- ਤਤ੍ਰ, ਪਰਤ੍ਰ.
ਸਰੋਤ: ਮਹਾਨਕੋਸ਼