ਤ੍ਰਖਿ
trakhi/trakhi

ਪਰਿਭਾਸ਼ਾ

ਸੰ. तृषित- ਤ੍ਰਿਸਿਤ. ਵਿ- ਪ੍ਯਾਸਾ. "ਹਮ ਕਉ ਦ੍ਰਿਸਟਿ ਪਰੈ ਤ੍ਰਖਿ ਡਰਇਣਿ." (ਗੌਂਡ ਕਬੀਰ) ਸਾਨੂੰ ਲਹੂ ਦੀ ਪ੍ਯਾਸੀ ਡਾਕਿਨੀ ਨਜਰ ਆਉਂਦੀ ਹੈ.
ਸਰੋਤ: ਮਹਾਨਕੋਸ਼