ਤ੍ਰਠਣਾ
tratthanaa/tratdhanā

ਪਰਿਭਾਸ਼ਾ

ਕ੍ਰਿ- ਤ੍ਵਰਾ- ਨਠਣਾ. ਛੇਤੀ ਭੱਜਣਾ. ਸ਼ੀਘ੍ਰਤਾ ਨਾਲ ਜਾਣਾ. "ਘਰ ਘਰ ਨੂੰ ਤ੍ਰਠੇ." (ਭਾਗੁ)
ਸਰੋਤ: ਮਹਾਨਕੋਸ਼