ਤ੍ਰਪਾ
trapaa/trapā

ਪਰਿਭਾਸ਼ਾ

ਸੰ. त्रप्. ਧਾ- ਸ਼ਰਮਿੰਦਾ ਹੋਣਾ, ਡਰਾਉਣਾ। ੨. ਸੰਗ੍ਯਾ- ਲੱਜਾ. ਸ਼ਰਮ। ੩. ਕੀਰਤਿ. ਯਸ਼। ੪. ਵੇਸ਼੍ਯਾ. ਕੰਚਨੀ.
ਸਰੋਤ: ਮਹਾਨਕੋਸ਼