ਤ੍ਰਪਾਉਣਾ
trapaaunaa/trapāunā

ਪਰਿਭਾਸ਼ਾ

ਕ੍ਰਿ- ਡਰਾਉਣਾ, ਚਾਬੁਕ ਨਾਲ ਘੋੜੇ ਨੂੰ ਤਾੜਨਾ ਅਤੇ ਟਪਾਉਣਾ. ਦੇਖੋ, ਤ੍ਰਪਣ ਅਤੇ ਤ੍ਰਪਾ. "ਤਾਜੀ ਤ੍ਰਪਾਯੰ." (ਵਿਚਿਤ੍ਰ) ਦੇਖੋ, ਤ੍ਰਿਪਾਉਣਾ.
ਸਰੋਤ: ਮਹਾਨਕੋਸ਼