ਤ੍ਰਯੋ
trayo/trēo

ਪਰਿਭਾਸ਼ਾ

ਤੀਜਾ. ਤ੍ਰਿਤੀਯ। ੨. ਤਿੰਨ. ਤ੍ਰਯ. "ਤ੍ਰਯੋ ਬਾਣ ਲੈ ਬਾਮ ਪਾਣੰ ਚਲਾਏ." (ਵਿਚਿਤ੍ਰ)
ਸਰੋਤ: ਮਹਾਨਕੋਸ਼