ਤ੍ਰਸ
trasa/trasa

ਪਰਿਭਾਸ਼ਾ

ਸੰ. त्रस्. ਧਾ- ਡਰਨਾ, ਡਰਾਉਣਾ, ਭੱਜ ਜਾਣਾ, ਖੋਹ ਲੈਣਾ, ਰੋਕਣਾ, ਵਰਜਣਾ। ੨. ਸੰਗ੍ਯਾ- ਵਨ. ਜੰਗਲ.
ਸਰੋਤ: ਮਹਾਨਕੋਸ਼