ਤ੍ਰਸਤ
trasata/trasata

ਪਰਿਭਾਸ਼ਾ

ਸੰ. त्रस्त. ਵਿ- ਡਰਿਆ ਹੋਇਆ. ਭੈਭੀਤ. "ਨ ਤ੍ਰਸਤੰ ਨ ਗ੍ਰਸਤੰ." (ਅਕਾਲ)
ਸਰੋਤ: ਮਹਾਨਕੋਸ਼