ਤ੍ਰਸਨ
trasana/trasana

ਪਰਿਭਾਸ਼ਾ

ਕ੍ਰਿ- ਤ੍ਰਾਸ (ਭਯ) ਸਹਿਤ ਹੋਣਾ. "ਪਿਖੰਤਿਹ ਕਲਮਲ ਤ੍ਰਸਨ." (ਸਵੈਯੇ ਮਃ ੨. ਕੇ) ਦੇਖੋ, ਤ੍ਰਸਨੁ। ੨. ਸੰਗ੍ਯਾ- ਡਰ. ਭਯ.
ਸਰੋਤ: ਮਹਾਨਕੋਸ਼