ਤ੍ਰਾਤਾ
traataa/trātā

ਪਰਿਭਾਸ਼ਾ

ਸੰ. त्रातृ. ਸੰਗ੍ਯਾ- ਰਕ੍ਸ਼੍‍ਕ. ਤ੍ਰਾਣ ਕਰਤਾ. "ਸੋ ਕੀਨੋ ਸੁਰਭੀ ਕੋ ਤ੍ਰਾਤਾ." (ਨਾਪ੍ਰ) ਗਾਈਆਂ ਦਾ ਰਾਖਾ.
ਸਰੋਤ: ਮਹਾਨਕੋਸ਼