ਤ੍ਰਾਸ
traasa/trāsa

ਪਰਿਭਾਸ਼ਾ

ਸੰ. ਸੰਗ੍ਯਾ- ਡਰ. ਭਯ. ਦੇਖੋ, ਤ੍ਰਸ. "ਤ੍ਰਾਸ ਮਿਟੈ ਜਮਪੰਥ ਕੀ." (ਬਾਵਨ) ੨. ਕਸ੍ਟ. ਤਕਲੀਫ਼. ਦੁੱਖ.
ਸਰੋਤ: ਮਹਾਨਕੋਸ਼